Ki Asin Niare Khalsa Haan ?

Ki Asin Niare Khalsa Haan ?

Rs.150.00
Product Code: SB257
Availability: In Stock
Viewed 1148 times

Product Description

No of Pages 215. ਕੀ ਅਸੀਂ ਨਿਆਰੇ ਖਾਲਸਾ ਹਾਂ ? Writen By: Gurbachan Singh (Principal) ਇਸ ਪੁਸਤਕ ਵਿਚ ਗੁਰੂ ਜੀ ਨੂੰ ਸਮਰਪਿਤ ਨਿਮਾਣੇ ਅਤੇ ਸੱਚੇ ਸਿੱਖ ਵਜੋਂ ਆਪਣੀ ਵੇਦਨਾ ਪਰਗਟ ਕਰਦਿਆਂ, ਸਿੱਖ ਜਗਤ ਨੂੰ ਸਵਾਲ ਕੀਤੇ ਹਨ ਕਿ ਕੀ ਅਸੀਂ ਵਾਕਿਆ ਹੀ ਨਿਆਰੇ ਖਾਲਸੇ ਰਹਿ ਗਏ ਹਾਂ ਕਿ ਨਹੀਂ ? ਜੋ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ ਸੀ, ਕੀ ਅਸੀਂ ਮੌਲਿਕ ਰੂਪ ਵਿਚ ਉਹੀ ਹਾਂ ? ਜਾਂ ਕਿ ਭੇਖੀ ਬਣ ਕੇ ਰਹਿ ਗਏ ਹਾਂ । ਗੁਰੂ ਜੀ ਦਾ ਖਾਲਸਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸ਼ਰਣ ਜਾਣ ਜੀ ਥਾਂ ਤੇ ਭੇਖੀ ਸੰਤਾਂ ਦੇ ਚਰਨੀਂ ਕਿਉਂ ਪੈ ਰਿਹਾ ਹੈ । ਪੰਥ ਪਰਵਾਨਿਤ ਰਹਿਤ ਮਰਯਾਦਾ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ? ਅਜੇਹੇ ਸਵਾਲ ਕਰ ਕੇ ਸਾਨੂੰ ਸਾਰਿਆਂ ਨੂੰ ਹਲੂਣਾ ਦੇ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲ ਕੇ ਜੀਵੀਏ ਤੇ ਇਸ ਧਰਤੀ ਤੇ ਹੀ ਬੇਗਮਪੁਰਾ ਸਿਰਜ ਸਕੀਏ

Write a review

Please login or register to review
Track Order